RojgarSeeker
Govt Job Updates
HomeAll PostsAboutContactPrivacy
HomeAll PostsAboutContactPrivacy
RojgarSeeker
Govt Job Updates

Quick Links

  • Home
  • Contact Us
  • About Us

Social Media

  • Facebook
  • Instagram

Terms and conditions

  • Privacy Policy
  • Disclaimer

Copyright: 2026 @ rojgarseeker.com

punjab

Bathinda Retail Clothing Stores Store Manager Jobs 2026 | ₹18,000-20,000 Salary | Graduate Apply

Last Updated: 5/14/2026

ਬਠਿੰਡਾ ਦੇ Retail Clothing Stores ਨੂੰ Store Manager ਦੀ ਅਸਾਮੀ ਲਈ ਤੁਰੰਤ ਸਟਾਫ ਦੀ ਲੋੜ ਆ। Graduate ਉਮੀਦਵਾਰ Apply ਕਰ ਸਕਦੇ ਆ। ਉਮਰ 20 ਤੋਂ 27 ਸਾਲ ਤੇ ਤਨਖਾਹ ₹18,000 ਤੋਂ ₹20,000 ਪ੍ਰਤੀ ਮਹੀਨਾ ਤਜਰਬੇ ਅਨੁਸਾਰ ਮਿਲੂਗੀ। ਪੁਰਸ਼ ਤੇ ਇਸਤਰੀ ਦੋਵੇਂ ਯੋਗ ਆ।

Iron Mountain Data Entry Jobs 2026 Recruitment

Iron Mountain Data Entry Jobs 2026

 

Detail Information
Post Name Store Manager
Total Vacancy Multiple Posts
Salary  ₹18,000 - ₹20,000 Per Month
Location  Bathinda, Punjab
Interview Date:  14 May 2026

 

Store Manager Job Bathinda - Eligibility
ਜਾਣਕਾਰੀ Details
Qualification Graduation ਜ਼ਰੂਰੀ
Age Limit 20 to 27 Years
Experience ਘੱਟੋ-ਘੱਟ 2 ਸਾਲ Retail/Clothing Store ਦਾ ਤਜਰਬਾ
Gender Male & Female Both
Payroll ₹18,000 ਤੋਂ ₹20,000 Per Month - ਤਜਰਬੇ ਅਨੁਸਾਰ
Dress Code Formal Dress ਪਾ ਕੇ ਆਉਣਾ ਜ਼ਰੂਰੀ

 

Interview Details - Store Manager Bathinda
  • Interview Date: 14-05-2026

  • Time: ਸਵੇਰੇ 10 ਵਜੇ ਤੋਂ

  • Venue: ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ  

  • ਨੋਟ: No TA/DA ਦਿੱਤਾ ਜਾਊਗਾ। ਆਪਣੇ ਖਰਚੇ ਤੇ ਆਉਣਾ ਪਊਗਾ।
Interview ਲਈ ਕੀ-ਕੀ ਲੈ ਕੇ ਆਉਣਾ?
  • Updated Biodata/Resume
  • Graduation Degree - Original + Copy
  • Experience Certificate - 2 ਸਾਲ ਦਾ Retail ਦਾ
  • Aadhaar Card - Original + Copy
  • 2 Passport Size Photo
  • Formal Dress ਪਾ ਕੇ ਆਉਣਾ ਜ਼ਰੂਰੀ ਆ
Store Manager ਦੀ Job Profile - ਕੰਮ ਕੀ ਹੋਊਗਾ?
  • Store Handling: ਪੂਰੇ Clothing Store ਨੂੰ Manage ਕਰਨਾ

  • Staff Management: Sales Staff ਨੂੰ Handle ਕਰਨਾ

  • Sales Target: Monthly Sales Target ਪੂਰਾ ਕਰਨਾ

  • Stock Management: Inventory ਤੇ Stock Check ਕਰਨਾ

  • Customer Service: Customer Complaints Handle ਕਰਨੀਆਂ

ਜ਼ਰੂਰੀ ਗੱਲਾਂ
  •  Experience Must: 2 ਸਾਲ ਦਾ Retail/Clothing ਦਾ ਤਜਰਬਾ ਬਿਨਾਂ Apply ਨਾ ਕਰੋ।

  • Graduation: ਸਿਰਫ Graduate ਉਮੀਦਵਾਰ ਯੋਗ ਆ। 12th ਵਾਲੇ ਨਾ ਆਉਣ।

  • Formal Dress: Jeans-Tshirt ਚ ਨਾ ਆਉਣਾ। Shirt-Pant ਪਾ ਕੇ ਆਉਣਾ।

  • Direct Walk-in: ਕੋਈ Form ਨੀ ਭਰਨਾ। ਸਿੱਧਾ 14 May ਨੂੰ Interview ਦੇਣ ਜਾਓ।

  • No Fee: ਇਹ Government DBEE ਰਾਹੀਂ Free Job ਆ। ਕਿਸੇ ਨੂੰ ਪੈਸੇ ਨਾ ਦੇਣਾ।

 

Notifications

RailTel Sr. Solution Architect and Solution Architect Recruitment 2026

Similar Jobs

SSC Stenographer Recruitment 2026 - Apply Online for 731 Grade C & D Posts ↗PSSSB Veterinary Inspector Apply Online 2026 - 150 Post, Last Date 25/05/2026, ₹29,200 Salary ↗

Latest Jobs

NTA JIPMAT 2026 Registration Open - Apply Online ↗RRB NTPC 10+2 UG Admit Card 2026 Released - Download Admit Card ↗