RojgarSeeker
Govt Job Updates
HomeAll PostsAboutContactPrivacy
HomeAll PostsAboutContactPrivacy
RojgarSeeker
Govt Job Updates

Quick Links

  • Home
  • Contact Us
  • About Us

Social Media

  • Facebook
  • Instagram

Terms and conditions

  • Privacy Policy
  • Disclaimer

Copyright: 2026 @ rojgarseeker.com

punjab

Pukhraj Health Care Wellness Advisor Jobs 2026 Bathinda | 10th 12th Pass | ₹12,000-15,000 Salary

Last Updated: 5/14/2026

ਪੁਖਰਾਜ ਹੈਲਥ ਕੇਅਰ ਵੱਲੋਂ ਵੈਲਨੈਸ਼ ਅਡਵਾਈਜ਼ਰ ਦੀਆਂ ਅਸਾਮੀਆਂ ਲਈ 14 May 2026, ਵੀਰਵਾਰ ਨੂੰ ਸਿਲੈਕਸ਼ਨ ਹੋਊਗੀ। ਲੜਕੇ ਤੇ ਲੜਕੀਆਂ ਦੋਵੇਂ ਯੋਗ ਆ। 10ਵੀਂ, 12ਵੀਂ ਜਾਂ Graduate ਪਾਸ Apply ਕਰ ਸਕਦੇ ਆ। ਉਮਰ 18 ਤੋਂ 25 ਸਾਲ ਤੇ ਤਨਖਾਹ ₹12,000 ਤੋਂ ₹15,000 ਪ੍ਰਤੀ ਮਹੀਨਾ ਮਿਲੂਗੀ।

Pukhraj Health Care Wellness Advisor Job Recruitment

Pukhraj Health Care Wellness Advisor Job 2026

 

Detail Information
Company Pukhraj Health Care
Post Name Wellness Advisor
Salary ₹12,000 - ₹15,000 Per Month
Location  Bathinda, Punjab
Interview Date:  14 May 2026

 

Wellness Advisor Job Bathinda - Eligibility
ਜਾਣਕਾਰੀ Details
Qualification 10th Pass / 12th Pass / Graduation
Age Limit 18 to 25 Years
Gender Male & Female Both - ਲੜਕੇ ਤੇ ਲੜਕੀਆਂ
Payroll ₹12,000 ਤੋਂ ₹15,000 Per Month
Experience Fresher Can Apply - ਤਜਰਬਾ ਜ਼ਰੂਰੀ ਨੀ
Job Type Full Time

 

Interview Details - Wellness Advisor Bathinda
  • Interview Date: 14-05-2026, ਦਿਨ ਵੀਰਵਾਰ

  • Time: ਸਵੇਰੇ 09:30 ਵਜੇ ਤੋਂ 12:30 ਵਜੇ ਤੱਕ

  • Venue: ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ

  • Address: ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ

  • ਨੋਟ: No TA/DA ਦਿੱਤਾ ਜਾਊਗਾ। ਆਪਣੇ ਖਰਚੇ ਤੇ ਆਉਣਾ ਪਊਗਾ।
Interview ਲਈ ਕੀ-ਕੀ ਲੈ ਕੇ ਆਉਣਾ?
  • Updated Biodata/Resume
  • 10th / 12th / Graduation Certificate - Original + Copy
  • Aadhaar Card - Original + Copy
  • 2 Passport Size Photo
  • ਹੋਰ ਸਰਟੀਫਿਕੇਟ - ਜੇ ਕੋਈ ਹੈ ਤਾਂ
  • Formal Dress ਪਾ ਕੇ ਆਉਣਾ ਜ਼ਰੂਰੀ ਆ
Wellness Advisor ਦਾ ਕੰਮ ਕੀ ਹੋਊਗਾ?
  • Health Products: ਹੈਲਥ ਤੇ ਵੈਲਨੈਸ Products ਬਾਰੇ Customer ਨੂੰ ਦੱਸਣਾ

  • Counselling: ਲੋਕਾਂ ਨੂੰ Health Tips ਤੇ Diet Plan ਦੇਣਾ

  • Sales: Company ਦੇ Health Products ਦੀ Sale ਕਰਨੀ

  • Customer Visit: Client ਨਾਲ Meet ਕਰਕੇ Product Demo ਦੇਣਾ

  • Target Based: Monthly Sales Target ਪੂਰਾ ਕਰਨਾ

ਜ਼ਰੂਰੀ ਗੱਲਾਂ
  • Fresher Welcome: ਕੋਈ Experience ਨੀ ਚਾਹੀਦਾ। 10th ਪਾਸ ਵੀ Apply ਕਰ ਸਕਦੇ ਆ।

  • Communication: ਗੱਲਬਾਤ ਕਰਨੀ ਆਉਂਦੀ ਹੋਵੇ। Punjabi-Hindi ਬੋਲਣੀ ਆਉਂਦੀ ਹੋਵੇ।

  • Field Work: ਕਦੇ-ਕਦੇ Field ਤੇ ਵੀ ਜਾਣਾ ਪੈ ਸਕਦਾ।

  • Free Job: DBEE Bathinda ਰਾਹੀਂ Free ਭਰਤੀ ਆ। ਕਿਸੇ ਨੂੰ ਪੈਸੇ ਨਾ ਦੇਣਾ।

  • Time: 09:30 ਤੋਂ 12:30 ਤੱਕ ਹੀ Interview ਹੋਊਗਾ। Time ਤੇ ਪਹੁੰਚੋ।

 

Notifications

RailTel Sr. Solution Architect and Solution Architect Recruitment 2026

Similar Jobs

SSC Stenographer Recruitment 2026 - Apply Online for 731 Grade C & D Posts ↗PSSSB Veterinary Inspector Apply Online 2026 - 150 Post, Last Date 25/05/2026, ₹29,200 Salary ↗

Latest Jobs

NTA JIPMAT 2026 Registration Open - Apply Online ↗RRB NTPC 10+2 UG Admit Card 2026 Released - Download Admit Card ↗