Mukh Mantri Sehat Yojana (MMSY) Punjab 2026 – Online Registration, Eligibility & Hospital List

| Mukh Mantri Sehat Yojana (MMSY) ਕੀ ਹੈ? |
MMSY ਪੰਜਾਬ ਸਰਕਾਰ ਦੀ Universal Health Insurance Scheme ਹੈ। ਇਸਦਾ ਮੁੱਖ ਮਕਸਦ ਪੰਜਾਬ ਦੇ ਹਰ ਪਰਿਵਾਰ ਨੂੰ Medical Security ਦੇਣਾ ਹੈ।
ਇਸ Scheme ਤਹਿਤ:
- ₹10 ਲੱਖ ਤੱਕ Cashless Treatment
- Government + Private Hospitals
- Serious Diseases Coverage
- Punjab (India) Treatment Facility
ਦੀ ਸਹੂਲਤ ਦਿੱਤੀ ਜਾਂਦੀ ਹੈ।
| MMSY Punjab 2026- Quick Summary |
| Details | Information |
|---|---|
| Scheme Name | Mukh Mantri Sehat Yojana (MMSY) |
| Old Name | Ayushman Bharat Sarbat Sehat Bima Yojana |
| Launched | 23 January. 2026 |
| State | Punjab |
| Coverage | ₹10 Lakh Per Family Per Year |
| Beneficiaries | All Punjab Residents |
| Apply Mode | Online / Offline |
| Official Portal | sha.punjab.gov.in |
| E-Card Fees | ₹0/- Completely Free |
| Helpline Number | 104 / 14555 |
| MMSY ਦੇ ਮੁੱਖ ਫਾਇਦੇ: |
- Universal Coverage
- Punjab ਦਾ ਹਰ ਪਰਿਵਾਰ Eligible ਹੈ। ਕੋਈ Income Limit ਨਹੀਂ ਹੈ।
- ₹10 Lakh Cashless Treatment
- ਹਰ Family ਨੂੰ ਹਰ ਸਾਲ ₹10 ਲੱਖ ਤੱਕ ਦਾ Free Treatment ਮਿਲਦਾ ਹੈ।
- 1650+ Treatment Packages
- Scheme ਵਿੱਚ:
- Heart Surgery;
- Cancer Treatment;
- Kidney Treatment;
- Major Operations;
- ICU Care ਸਮੇਤ 1650+ Packages ਸ਼ਾਮਲ ਹਨ।
- Government Hospitals Reserved Packages
- 180 Packages ਸਿਰਫ Government Hospitals ਲਈ ਰਾਖਵੇਂ ਹਨ।
- Pre-Existing Diseases Covered
- ਪਹਿਲਾਂ ਤੋਂ ਚੱਲ ਰਹੀਆਂ ਬਿਮਾਰੀਆਂ ਵੀ Cover ਹੁੰਦੀਆਂ ਹਨ।
- Pre & Post Hospitalization Cover
- 3 ਦਿਨ ਪਹਿਲਾਂ ਦਾ ਖਰਚਾ;
- 15 ਦਿਨ ਬਾਅਦ ਦਾ ਖਰਚਾ ਵੀ Scheme ਵਿੱਚ ਸ਼ਾਮਲ ਹੈ।
- Pan India Facility
- ਭਾਰਤ ਦੇ ਹੋਰ ਰਾਜਾਂ ਵਿੱਚ ਵੀ Empaneled Hospitals ਵਿੱਚ Treatment ਮਿਲ ਸਕਦਾ ਹੈ।
- No Age Limit
- 0 ਤੋਂ 100 ਸਾਲ ਤੱਕ ਹਰ ਉਮਰ ਦੇ ਲੋਕ Cover ਹਨ।
| MMSY Eligibility Criteria 2026 |
MMSY Scheme ਲਈ ਹੇਠ ਲਿਖੀਆਂ Conditions ਲਾਜ਼ਮੀ ਹਨ:
- Applicant Punjab ਦਾ Permanent Resident ਹੋਵੇI
- Family ਦਾ Aadhaar Card ਹੋਵੇI
- Iincome Proof ਦੀ ਲੋੜ ਨਹੀਂ ❌ Ration Card ਦੀ ਲੋੜ ਨਹੀਂ ❌ ਬਸ Aadhaar ਚਾਹੀਦਾ
Note: ਜੇ ਤੁਸੀਂ ਪਹਿਲਾਂ AB-SSBY ਵਿੱਚ Cover ਸੀ ਤਾਂ MMSY ਵਿੱਚ Automatically Shift ਹੋ ਚੁੱਕੇ ਹੋ। ਨਵਾਂ Card ਬਣਾਉਣ ਦੀ ਲੋੜ ਨਹੀਂ ਹੈ।
| Documents Required for MMSY E-Card |
| Document | Purpose |
| Aadhaar Card | Online KYC |
| Family Proof | Family Verification |
| Mobile Number | OTP Verification |
| Passport Size Photo | E-Card Use |
Family Proof Examples
- Ration Card;
- Voter ID;
- Family Declaration Form.
| MMSY E-Card Online Registration - 7 Step Process |
Step 1: Official Portal sha.punjab.gov.in Open ਕਰੋ
Step 2: “Beneficiary Identification System” ਜਾਂ “Am I Eligible” ਤੇ Click ਕਰੋ।
Step 3:Mobile Number ਅਤੇ OTP ਨਾਲ Login ਕਰੋ।
Step 4: Aadhaar Number Enter ਕਰਕੇ Search ਕਰੋ।
Step 5: Family Details Verify ਕਰੋ।
Step 6: Aadhaar OTP ਰਾਹੀਂ E-KYC Complete ਕਰੋ।
Step 7: E-Card Download ਕਰੋ ਅਤੇ Print Out ਰੱਖੋ।
| Offline Apply ਕਿੱਥੋਂ ਕਰੀਏ - ਬਿਲਕੁਲ Free |
Candidates ਹੇਠ ਲਿਖੀਆਂ ਥਾਵਾਂ ਤੋਂ ਵੀ Free E-Card ਬਣਵਾ ਸਕਦੇ ਹਨ:
- Sewa Kendra - ਨੇੜੇ ਦੇ ਸੇਵਾ ਕੇਂਦਰ
- CSC Center - Common Service Center
- Empaneled Hospital - Help Desk ਤੇ ਜਾਓ
- DC Office - ਜਿਲ੍ਹਾ ਦਫਤਰ
- ਬਸ Aadhaar Card & Voter card ਲੈ ਕੇ ਜਾਓ। 5 Min ਚ Card Print ਮਿਲ ਜੂ।
| MMSY Hospital List 2026 - 900+ Hospital |
Punjab ਅਤੇ Chandigarh ਦੇ 900+ Government ਅਤੇ Private Hospitals ਇਸ Scheme ਵਿੱਚ ਸ਼ਾਮਲ ਹਨ।
Hospital List Check ਕਰਨ ਲਈ:
- sha.punjab.gov.in Open ਕਰੋ
- “Hospitals” Option ਤੇ Click ਕਰੋ
- District Select ਕਰੋ
- Hospital Search ਕਰੋ
| MMSY Treatment Process - Hospital ਚ ਕਿਵੇਂ ਇਲਾਜ ਹੋਊ |
- Step 1: ਕਿਸੇ ਵੀ Empaneled Hospital ਜਾਓ
- Step 2: Help Desk ਤੇ ਦਿਖਾਓ:
- MMSY Card;
- Aadhaar Card ਦਿਖਾਓ।
- Step 3: Doctor Treatment Package Select ਕਰੇਗਾ।
- Step 4: Pre-Authorization Approval ਤੋਂ ਬਾਅਦ Cashless Treatment ਸ਼ੁਰੂ ਹੋ ਜਾਵੇਗਾ। 1 ਰੁਪਇਆ ਨੀ ਦੇਣਾ
Discharge Time: ਸਾਰੇ Bill Hospital ਤੇ Govt ਆਪਸ ਚ Settle ਕਰਨਗੇ। ਤੁਹਾਨੂੰ ਬਸ Discharge Summary ਲੈ ਕੇ ਘਰ ਆ ਜਾਣਾ।
| Important Instructions - ਧੋਖੇ ਤੋਂ ਬਚੋ |
- E-Card ਬਣਾਉਣ ਲਈ ਕੋਈ Fees ਨਹੀਂ ਹੈ।
- ਜੇ ਕੋਈ ਪੈਸੇ ਮੰਗੇ ਤਾਂ 104 ਤੇ Complaint ਕਰੋ।
- Card ਹਰ ਸਾਲ Automatically Renew ਹੁੰਦਾ ਹੈ।
- Card ਗੁੰਮ ਹੋ ਜਾਵੇ ਤਾਂ Portal ਤੋਂ ਦੁਬਾਰਾ Download ਕੀਤਾ ਜਾ ਸਕਦਾ ਹੈ।
- Ayushman Card Holders ਨੂੰ ਨਵਾਂ Card ਬਣਾਉਣ ਦੀ ਲੋੜ ਨਹੀਂ।
| MMSY Helpline & Contact Details |
| Details | Information |
| Toll-Free Number | 104 |
| National Helpline | 14555 |
| Email ID | info@shapunjab.in |
| Address | State Health Agency Punjab, Sector 65-A, Mohali |
| Important Links |
| Apply Online |
MMSY Card Apply |
| Check Status Online | Check now |
| Download Card | Download MMSY Card |
| Official Website | Beneficiary Portal |
| Official Information | ਜਰੂਰੀ Documents |
| Join Whatsapp Group | Whatsapp Group |
| WWW.ROJGARSEEKER.COM | Homepage |
| MMSY Punjab FAQ |
Q1. MMSY ਤੇ AB-SSBY ਵਿੱਚ ਕੀ ਫਰਕ ਹੈ?
Ans: MMSY ਨੇ AB-SSBY ਨੂੰ Replace ਕੀਤਾ ਹੈ। ਹੁਣ ਹਰ Punjab Resident Cover ਹੈ।
Q2. ਕੀ Income Certificate ਦੀ ਲੋੜ ਹੈ?
Ans: ਨਹੀਂ, MMSY ਵਿੱਚ ਕੋਈ Income Limit ਨਹੀਂ ਹੈ।
Q3. ਪੁਰਾਣਾ Sarbat Sehat Card Valid ਹੈ?
Ans: ਹਾਂ, ਉਹੀ Card MMSY ਵਿੱਚ ਵੀ Valid ਹੈ; ਨਵਾਂ ਬਣਾਉਣ ਦੀ ਲੋੜ ਨਹੀਂ ।
Q4. OPD Treatment Cover ਹੈ?
Ans: ਨਹੀਂ, ਸਿਰਫ IPD/Hospitalization Cover ਹੁੰਦੀ ਹੈ।
Q5. ₹5 ਲੱਖ ਤੋਂ ਵੱਧ ਖਰਚਾ ਹੋਵੇ ਤਾਂ?
Ans: ਉਸ ਤੋਂ ਬਾਅਦ ਦਾ ਖਰਚਾ Patient ਨੂੰ ਖੁਦ ਦੇਣਾ ਪਵੇਗਾ।
Q6. Card ਕਿੱਥੇ ਬਣੇਗਾ?
Ans: Online Portal, Sewa Kendra ਜਾਂ Empaneled Hospitals ਤੋਂ।
Q7. Official Website ਕੀ ਹੈ?
Ans: sha.punjab.gov.in
Q8. Helpline Number ਕੀ ਹੈ?
Ans: 104 ਜਾਂ 14555
Important: rojgarSeeker.com ਸਿਰਫ ਜਾਣਕਾਰੀ ਦਿੰਦਾ ਹੈ। Apply ਸਿਰਫ Official Website sha.punjab.gov.in ਤੇ ਕਰੋ। ਅਸੀਂ ਕਿਸੇ ਦਾ Card ਨਹੀਂ ਬਣਾਉਂਦੇ।Post ਪਸੰਦ ਆਈ? Share ਕਰੋ ਤੇ Comment ਚ ਦੱਸੋ ਤੁਹਾਡਾ Card ਬਣਿਆ ਕਿ ਨੀ 👇Join Whatsapp Group | Homepage