RojgarSeeker
Govt Job Updates
HomeAll PostsAboutContactPrivacy
HomeAll PostsAboutContactPrivacy
RojgarSeeker
Govt Job Updates

Quick Links

  • Home
  • Contact Us
  • About Us

Social Media

  • Facebook
  • Instagram

Terms and conditions

  • Privacy Policy
  • Disclaimer

Copyright: 2026 @ rojgarseeker.com

punjab

BOCW Labour Card 2026 Punjab | ₹4 Lakh, ₹75,000, ₹31,000 Benefit | Apply Online ✅

Last Updated: 5/17/2026

Labour Card ਵਾਲਿਆਂ ਲਈ ₹4 Lakh ਐਕਸਗ੍ਰੇਸ਼ੀਆ, ₹75,000 Balri, ₹31,000 Shagun Scheme 2026. ਪੰਜਾਬ BOCW ਚ 12 ਸਕੀਮਾਂ ਦੀ Full List + Apply ਤਰੀਕਾ + Documents. Rojgarseeker ਤੇ ਦੇਖੋ. ✅

Punjab Building & Other Construction Workers Welfare Board

BOCW Punjab Labour card 2026 - Apply Online, Benefits up to ₹4 Lakh Form

ਗਰੀਬ ਮਜ਼ਦੂਰ ਭਰਾਵਾਂ ਲਈ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ

https://public.rojgarseeker.com/media/bocw-labour-card-punjab-4-lakh-benefit-2026-rojgarseeker.jpg.jpg

 

BOCW Punjab Labour Card 2026: ₹3,000 ਤੋਂ ₹4,00,000 ਤੱਕ ਸਾਲਾਨਾ ਮਿਲਦੇ। ਸਾਰਾ ਸਾਲ Apply ਕਰ ਸਕਦੇ ਹੋ, ਪਰ Scholarship ਦੀ  ✅Last Date 31 Dec 2026 ✅

Punjab BOCW Labour Card 2026: Full Details 

ਵੇਰਵਾ

ਜਾਣਕਾਰੀ
Yojana Name Punjab Building & Other Construction Workers Welfare Board (BOCW)
Benefits

₹3,000 ਤੋਂ ₹2,00,000 ਤੱਕ

Eligibility

ਪਿਛਲੇ 12 ਮਹੀਨੇ ਚ 90 ਦਿਨ Construction ਕੰਮ ✅ + 18-60 ਉਮਰ

Registration Fees

₹25 + ₹10 Monthly (1 Year Fee)

Official Website

bocw.punjab.gov.in

Last Date

ਸਾਰਾ ਸਾਲ Apply ਕਰ ਸਕਦੇ ਹੋ

Note: ਇਹ ਪੈਸਾ ਤੁਹਾਡਾ ਹੱਕ ਆ, ਸਰਕਾਰ ਨੇ ਤੁਹਾਡੇ ਨਾਮ ਤੇ ਰੱਖਿਆ ਆ।

 
 Eligibility - Fee ,ਕੌਣ ਬਣਾ ਸਕਦਾ Punjab BOCW Card 2026?
  • ਪਿਛਲੇ 12 ਮਹੀਨੇ ਚ 90 ਦਿਨ Construction ਕੰਮ ਕੀਤਾ ਹੋਵੇ
  • ਮਜ਼ਦੂਰ ਦੀ ਉਮਰ 18-60 ਸਾਲ ਹੋਵੇ
  • Punjab Resident: Punjab ਦਾ ਨਿਵਾਸੀ ਹੋਣਾ ਜ਼ਰੂਰੀ ਹੈ 
  • Income: ਮਹੀਨੇ ਦੀ ਕਮਾਈ ₹15,000 ਤੋਂ ਘੱਟ
  • ਹੋਰ Fund ਨੀ: EPF, NPS, ESIC ਮੈਂਬਰ ਨਾ ਹੋਵੇ 
    Fee: ₹25 + ₹10/ਮਹੀਨਾ

Construction ਕੰਮ ਮਤਲਬ: ਰਾਜ ਮਿਸਤਰੀ,ਉਸਾਰੀ ਲੇਬਰ, ਪੇਂਟਰ, ਪਲੰਬਰ, ਤਰਖਾਣ, ਇਲੈਕਟ੍ਰੀਸ਼ੀਅਨ, ਵੈਲਡਰ, ਸੜਕ ਬਣਾਉਣ ਵਾਲਾ, ਮਨਰੇਗਾ ਮਜ਼ਦੂਰ,ਟਾਈਲ ਲਗਾਉਣ ਵਾਲੇ,ਵੈਲਡਰ, ਸੀਵਰਮੈਨ, ਫਰਸ਼ ਰਗੜਾਈ ਵਾਲੇ, ਪੀ.ਓ.ਪੀ ਕਰਨ ਵਾਲੇ, ਇਮਾਰਤਾਂ ਅਤੇ ਹੋਰ ਬਣੀਆਂ ਬਿਲਡਿੰਗਾਂ ਨੂੰ ਢਾਉਣ ਵਾਲੇ, ਮੁਰੰਮਤ ਅਤੇ ਰੱਖ ਰਖਾਵ ਕਰਨ ਵਾਲੇ, ਭੱਠਿਆਂ ਉੱਤੇ ਕੰਮ ਕਰਨ ਵਾਲੇ ਪਥੇਰ ਕਿਸ਼ਤੀ ਆਦੀ ਬੋਰਡ ਦੇ ਲਾਭਪਾਤਰੀ ਬਣ ਸਕਦੇ ਹਨ

Apply ਕਿਵੇਂ ਕਰਨਾ - 2 ਤਰੀਕੇ  2026

 

1 .Online ਤਰੀਕਾ - ਸਭ ਤੋਂ Easy

  • Website: https://bocw.punjab.gov.in
  • Download Bocw App Play store
  • Punjab Govt ਦੀ Fee ਬੱਸ ₹25 + ₹10/Month ਹੈ 

2 Offline ਤਰੀਕਾ

  • Labour Inspector Office ਜਾਂ Sewa Kendra ਜਾਓ
  • Form No. 27 & 29 ਲੈ ਕੇ ਭਰੋ, 
  • Punjab Govt ਦੀ Fee ਬੱਸ ₹25 + ₹10/Month ਹੈ 

 

BOCW Labour Card 2026  📄 Documents List - ਕਾਗਜ਼ ਕੀ-ਕੀ ਚਾਹੀਦੇ

Apply ਕਰਨ ਲਈ ਕਿਹੜੇ Document ਚਾਹੀਦੇ:

Document ਜ਼ਰੂਰੀ ਹੈ? Note
Aadhaar Card ਹਾਂ ✅ Mobile Link ਹੋਣਾ ਚਾਹੀਦਾ ਹੈ
Date of Birth Proof ਹਾਂ ✅ Pan card / Voter card
Bank Passbook ਹਾਂ ✅ Punjab ਵਿੱਚ ਕਿਸੇ ਵੀ ਬੈਂਕ ਵਿੱਚ Account ਹੋਵੇ
90 Day Work Certificate ਹਾਂ ✅ ਠੇਕੇਦਾਰ/Sarpanch ਤੋਂ
Passport Size Photo ਹਾਂ ✅ 1 Photo
Family Group Photo ਹਾਂ ✅ 1 Photo
 BOCW 27 & 29 Form ਹਾਂ ✅ Download Form ਕਰੋ

 90 Day Certificate ਨਾ ਹੋਵੇ ਤਾਂ Sarpanch/MC ਤੋਂ ਬਣਵਾ ਹੋ ਜੀ। 27 & 29 Form ਨਹੀਂ ਭਰਨਾ ਆਉਂਦਾ ਤਾਂ SAMPAL ਚੈੱਕ ਕਰਕੇ ਭਰ ਲਓ ਜੀ

3 ਜ਼ਰੂਰੀ ਗੱਲਾਂ

1. Labour Card Renew ਜ਼ਰੂਰੀ: Card Expire ਹੋ ਗਿਆ ਤਾਂ ਪੈਸੇ ਨੀ ਮਿਲਣਗੇ। ਹਰ ਸਾਲ Renew ਕਰਵਾਓ
2. Labour Card ਬਣਾਉਣਾ: ਜੇ Card ਨੀ ਬਣਿਆ ਤਾਂ ਪਹਿਲਾਂ https://bocw.punjab.gov.in ਤੇ Register ਕਰੋ। Fee: ₹25 + ₹10/ਮਹੀਨਾ
3. 90 ਦਿਨ ਦਾ ਸਬੂਤ: ਠੇਕੇਦਾਰ, Builder ਜਾਂ Gram Sevak ਤੋਂ Certificate ਲੈਣਾ ਪੈਂਦਾ

📋 BOCW All Scheme 2026 - Full List Table
Scheme Name Eligibility Benefit Amount

Education Scholarship

💡 Pass ਜ਼ਰੂਰੀ. 31 Dec 2026 Last Date

ਮਜ਼ਦੂਰ ਦੇ ਬੱਚੇ: 1st ਤੋਂ Degree ₹3,000 - ₹70,000/Year

Shagun Scheme 2026

💡 ਵਿਆਹ ਹੋਣ ਤੋਂ 30 ਦਿਨਾਂ ਵਿੱਚ Apply ਕਰੋ

ਧੀ ਦਾ ਵਿਆਹ - 2 ਧੀਆਂ ₹31,000

Maternity Benefit

💡 ਸਰਕਾਰੀ ਹਸਪਤਾਲ ਚ ਡਲਿਵਰੀ ਤੇ ਹੀ ਮਿਲੂ

Female Worker / Wife ₹21,000 + ₹5,000

Old Age Pension

💡 60 ਸਾਲ + 3 ਸਾਲ ਪੁਰਾਣਾ Labour Card

Age 60+ Years ₹3,000/Month

Disability Pension

💡 40% Certificate ਸਿਵਲ ਹਸਪਤਾਲ ਤੋਂ ਬਣਵਾਓ

40%+ Disability ₹3,000/Month

Tool Kit Grant

💡 ਸਿਰਫ 1 ਵਾਰ ਮਿਲਦਾ. Carpenter, Mistri ਲਈ

One Time for Skilled Worker ₹5,000

LTC Scheme / ਯਾਤਰਾ ਲਈ ਸਹੂਲਤ

💡 ਧਾਰਮਿਕ ਯਾਤਰਾ ਦੀ Ticket ਲਾਓ

ਧਾਰਮਿਕ/ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨ ₹10,000

Mentally Retarded Children Scheme

💡 ESI ਜਾਂ ਸਰਕਾਰੀ ਹਸਪਤਾਲ ਦਾ Certificate

ਬੱਚੇ ਦੇ ਮਾਨਸਿਕ ਰੋਗੀ ਜਾਂ ਦਿਵਿਆਂਗ ਹੋਣ ਸਬੰਧੀ ਸਰਕਾਰੀ ਹਸਪਤਾਲ ਜਾਂ ਈ.ਐਸ.ਆਈ ਹਸਪਤਾਲ ਸਰਟੀਫਿਕੇਟ ₹24,000/ Year

ਐਕਸਗ੍ਰੇਸ਼ੀਆ - ਦੁਰਘਟਨਾ

💡 FIR + Postmortem + 90 ਦਿਨ ਕੰਮ ਦਾ ਸਬੂਤ

ਦੁਰਘਟਨਾ ਵਿੱਚ Death ਵਜੋਂ

₹4,00,000

ਐਕਸਗ੍ਰੇਸ਼ੀਆ - ਦੁਰਘਟਨਾ

💡 FIR + Postmortem + 90 ਦਿਨ ਕੰਮ ਦਾ ਸਬੂਤ

ਕੁਦਰਤੀ ਮੋਤ ਵਜੋਂ

₹3,00,000

Balri Birth Gift Scheme

ਲੜਕੀ ਦੇ ਜਨਮ ਤੇ ਸਕੀਮ

💡 ਜਨਮ ਤੋਂ 6 ਮਹੀਨੇ ਅੰਦਰ Apply ਕਰੋ  ₹75,000

ਜਨਰਲ ਸਰਜਰੀ

💡 ਜਨਰਲ ਸਰਜਰੀ, ₹50,000 ਤੱਕ ਬਿੱਲ ਲਾਓ

Labour Card ਬਣਿਆ ਹੋਵੇ ₹50,000

 

 Free Filled Sample ,Labour Card Apply Step by Step
  • Blank Form 27 PDF Download Link - Free
  • Filled Demo Form Photo - "SAMPLE" ⚠️ ਨੋਟ: ਇਹ SAMPLE ਆ, ਸਿਰਫ ਸਿੱਖਣ ਲਈ। ਆਪਣੀ ਅਸਲੀ Detail ਭਰੋ। ਅਸਲੀ Aadhaar/Mobile ਪਾਓ 🙏
  • Table: ਕਿਹੜੇ Box ਚ ਕੀ ਲਿਖਣਾ

Note: "Govt Fee ਸਿਰਫ ₹25+₹10/Month ਹੈ। Card ਤੁਸੀਂ ਖੁਦ http://bocw.punjab.gov.in ਤੇ Apply ਕਰੋ। ਮੈਂ ਸਿਰਫ Form ਭਰਨ ਚ Help ਕਰਦਾ।"

Step 1: Bocw ਦੀ Official Site ਖੋਲ੍ਹੋ:  http://bocw.punjab.gov.in ਤੇ Apply ਕਰੋ
Step 2: "New Applications" ਤੇ Click ਕਰੋ।  
Step 3: "App ਦਾ ਨਾਮ "Punjab Kirti Sahayak BOCW" ,Download ਕਰੋ Playstore  2026" Link ਤੇ Click ਕਰੋ।  
Step 4: New Registration ਕਰੋ Mobile ਨਾਲ।  
Step 5: Form ਭਰੋ: Name, Father Name, Address, Qualification।  
Step 6: Photo + Sign + Document Upload ਕਰੋ। Photo 50KB ਤੋਂ ਘੱਟ।  
Step 7: Fee Pay ਕਰੋ Online।  
Step 8: Final Submit ਕਰਕੇ Print ਕੱਢ ਲਓ। ਇਹ ਭਵਿੱਖ ਚ ਕੰਮ ਆਊਗਾ।

 

Important Links
 Apply Online  BOCW  Apply Online 2026 
Official Website   Official BOCW Portal 
 BOCW Scholarship Form PDF Download  Form PDF
 BOCW scholarship Status Track Status Online
BOCW 27  & 29  Form PDF
Form 27 & 29 Download 

BOCW Form 27 FILLED Sample Punjab 2026

⚠️ ਨੋਟ: ਇਹ SAMPLE ਆ, ਸਿਰਫ ਸਿੱਖਣ ਲਈ। ਆਪਣੀ ਅਸਲੀ Detail ਭਰੋ। ਅਸਲੀ Aadhaar/Mobile ਪਾਓ 🙏

View Filled Sample
 www.rojgarseeker.com  Homepage 

Last Update 17 May 2026

ਇਹ ਜਾਣਕਾਰੀ 10 ਮਜ਼ਦੂਰਾਂ ਤੱਕ ਪਹੁੰਚਾਓ - ਪੁੰਨ ਕਮਾਓ 🙏

💡 RojgarSeeker ਦਾ ਮਕਸਦ: ਹਰ ਮਜ਼ਦੂਰ ਭਰਾ ਤੱਕ BOCW Scheme ਦੀ ਜਾਣਕਾਰੀ ਪਹੁੰਚਾਉਣਾ। 
ਜੇ ਇਸ Post ਨਾਲ ਤੁਹਾਡਾ ₹1 ਦਾ ਵੀ ਫਾਇਦਾ ਹੋਇਆ, ਤਾਂ ਸਾਡੀ ਮਿਹਨਤ ਸਫਲ ਆ। 
ਦੁਆਵਾਂ ਚ ਯਾਦ ਰੱਖਿਓ 🙏

FAQ 

Q1: BOCW Labour Card Punjab ਚ ₹4 Lakh ਕਿਸ ਨੂੰ ਮਿਲਦਾ?

Ans. Labour Card ਵਾਲਾ ਮਜ਼ਦੂਰ ਕੰਮ ਦੌਰਾਨ ਦੁਰਘਟਨਾ ਚ ਮਰ ਜਾਂਦਾ ਤਾਂ ਉਹਦੇ ਪਰਿਵਾਰ ਨੂੰ ₹4,00,000 ਐਕਸਗ੍ਰੇਸ਼ੀਆ ਮਿਲਦਾ. FIR + Postmortem + 90 ਦਿਨ ਕੰਮ ਦਾ ਸਬੂਤ ਲਾਜ਼ਮੀ ਆ. ਕੁਦਰਤੀ ਮੌਤ ਤੇ ₹3,00,000 ਮਿਲਦਾ. 
Q2: BOCW Shagun Scheme 2026 ਚ ਕਿੰਨੇ ਪੈਸੇ ਮਿਲਦੇ ਤੇ ਕਦੋਂ Apply ਕਰਨਾ?

Ans. ਧੀ ਦੇ ਵਿਆਹ ਤੇ ₹31,000  ਮਿਲਦਾ ਹੈ , ਵਿਆਹ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ Apply ਕਰਨਾ ਜ਼ਰੂਰੀ ਆ. 2 ਧੀਆਂ ਤੱਕ ਲਾਭ ਮਿਲਦਾ . 30 ਦਿਨ ਬਾਅਦ Form Reject ਹੋ ਜਾਓ.

Q3: Labour Card ਬਣਾਉਣ ਲਈ ਕਿੰਨੇ ਦਿਨ ਕੰਮ ਕੀਤਾ ਹੋਣਾ ਚਾਹੀਦਾ?

Ans. 1 ਸਾਲ ਚ 90 ਦਿਨ Construction ਦਾ ਕੰਮ ਕੀਤਾ ਹੋਵੇ  Mistri, Mazdoor, Carpenter, Painter, Electrician ਸਭ Eligible ਆ. ਠੇਕੇਦਾਰ / ਸਰਪੰਚ ਤੋਂ Certificate ਜਾਂ Self-Declaration ਲਾਓ.

Q4: Balri Birth Gift Scheme ਚ ਲੜਕੀ ਦੇ ਜਨਮ ਤੇ ਕਿੰਨਾ ਪੈਸਾ ਮਿਲਦਾ?
A: ₹75,000 ਮਿਲਦਾ ਹੈ  ਪਰ 2 ਧੀਆਂ ਤੱਕ ਹੀ. ਜਨਮ ਤੋਂ 6 ਮਹੀਨੇ ਦੇ ਅੰਦਰ Apply ਕਰੋ. ਸਰਕਾਰੀ ਹਸਪਤਾਲ ਦਾ Birth Certificate ਲਾਜ਼ਮੀ ਆ. 6 Month old Labour Card ਹੋਣਾ ਚਾਹੀਦਾ ਹੈ।

Q5:  BOCW Labour Card ਕਿੰਨਾ ਪੁਰਾਣਾ ਹੋਣਾ ਚਾਹੀਦਾ Pension ਲਈ?
Ans: Old Age Pension ਲਈ 60 ਸਾਲ ਉਮਰ + 3 ਸਾਲ ਪੁਰਾਣਾ Labour Card ਚਾਹੀਦਾ ਸ਼ੇਰਾ. ₹3,000/ਮਹੀਨਾ ਖਾਤੇ ਚ ਆਊਗਾ.

Q6: Maternity Benefit ਕਿਸ ਨੂੰ ਮਿਲਦਾ BOCW ਚ?
Ans: Female Worker ਜਾਂ Worker ਦੀ Wife ਨੂੰ ₹21,000 + ₹5,000 = ₹26,000 ਮਿਲਦਾ ਹੈ ਸ਼ਰਤ: ਡਲਿਵਰੀ ਸਰਕਾਰੀ ਹਸਪਤਾਲ ਚ ਹੋਈ ਹੋਵੇ.

Q7 : BOCW ਦਾ ਪੈਸਾ ਕਿੰਨੇ ਦਿਨ ਚ ਖਾਤੇ ਚ ਆਉਂਦਾ?
Ans: ਸਹੀ Document ਲਾਏ ਹੋਣ ਤਾਂ 60 ਤੋਂ 90 ਦਿਨ ਵਿੱਚ. Shagun Scheme ਦਾ 60 ਦਿਨ, Death Case ਦਾ 90 ਦਿਨ. ਗਲਤ Document = 6 ਮਹੀਨੇ ਵੀ ਲੱਗ ਸਕਦੇ.

Q8: BOCW Online Apply ਕਿੱਥੇ ਕਰਨਾ Punjab ਵਿੱਚ ?
Ans: bocw.punjab.gov.in ਦੀ BOCW Website ਤੇ. ਪਰ 90% Form ਗਲਤ ਭਰਨ ਕਰਕੇ Reject ਹੋ ਜਾਂਦੇ. Rojgarseeker ਤੇ ਆਓ ,ਸਾਰੀ ਹੈਲਪ ਕੀਤੀ ਜਾਊਗੀ।

Q9: BOCW Education Scholarship ਚ ਕਿੰਨੇ Marks ਚਾਹੀਦੇ?
Ans: Pass ਜ਼ਰੂਰੀ ਆ , 1st ਕਲਾਸ ਤੋਂ Degree ਤੱਕ ₹3,000 ਤੋਂ ₹70,000 ਸਾਲਾਨਾ ਮਿਲਦਾ. Last Date 31 Dec 2026 ਆ. Online Apply ਹੁੰਦਾ.

Q10: Tool Kit Grant ਕਿੰਨੀ ਵਾਰ ਮਿਲਦਾ?
Ans: ਸਿਰਫ 1 ਵਾਰ ਜ਼ਿੰਦਗੀ ਚ  ₹5,000 Carpenter, Mistri, Plumber, Electrician ਵਰਗੇ Skilled Worker ਨੂੰ ਮਿਲਦਾ. Bill ਲਾਉਣਾ ਪੈਂਦਾ ਆ.

Q11: ਜੇ Labour Card Renew ਨਾ ਕਰਾਇਆ ਤਾਂ Benefit ਮਿਲੂ?
Ans: ਨਹੀਂ  Labour Card ਹਰ ਸਾਲ Renew ਕਰਾਉਣਾ ਪੈਂਦਾ. Expire Card ਤੇ 1 ਰੁਪਏ ਦਾ ਵੀ Benefit ਨੀ ਮਿਲਦਾ. Renew Fee Punjab Govt ਦੀ Fee ਬੱਸ ₹25 + ₹10/Month ਹੈ 

🏢 BOCW Punjab Official Contact

Punjab Building and Other Construction Workers Welfare Board

Address:  
Labour Bhawan, Model Welfare Centre, Phase 10,
Sector 64, Sahibzada Ajit Singh Nagar, Punjab - 160062

Phone: +91 172-2540125 Email: bocwhq@gmail.com

Office Visiting Hours:  
Monday to Friday (09:00 AM to 05:00 PM) Official Website: bocw.punjab.gov.in

🛠️ BOCW Portal Technical Support

Website Login, Form Submit, Payment Issue ਲਈ

Phone: +91 172-2540125
Email: bocwhq@gmail.com

Disclaimer: ਇਹ Contact Details Punjab Government ਦੀ Official Website ਤੋਂ ਲਈਆਂ ਗਈਆਂ ਹਨ। Latest Update ਲਈ bocw.punjab.gov.in Check ਕਰੋ। RojgarSeeker.com ਸਿਰਫ਼ Information Provide ਕਰਦਾ ਆ।

🚨 Last ਚੇਤਾਵਨੀ

© Rojgarseeker.com - Original BOCW Guide 2026. Copy ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਹੋਊਗੀ.

Notifications

UPSC NDA II 2026: Exam 6 Sept 2026, 395-404 Vacancy. Check Eligibility, Salary ₹85K+ ! Apply NowSSC CGL 2026: 12,256 Vacancy, Apply Online, Last Date 22 JuneCTET September 2026 Notification PDF: Apply Online, Exam Date, Eligibility, SyllabusIndian Army Agniveer Admit Card 2026 Released - Download Now

Similar Jobs

MMSY Punjab 2026: 10 Lakh Free ਇਲਾਜ Online Apply, Hospital List, Card Download ↗

Latest Jobs

UPSC NDA II 2026: 404 Posts, Exam 6 Sept, Salary ₹56K-₹1.77L, Apply Online ↗UIDAI E-Aadhaar Card Download, Correction & Status Check 2026 – Full Guide ↗